Punjabi Status

Punjabi Funny Status

ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ

Punjabi Funny Status

ਪਤਨੀ : ਮੈਂ ਚਲੀ ਘਰ ਛੱਡ ਕੇ ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ ਪਤਨੀ : ਹਾਏ !! ਮੈਨੂੰ ਮੰਗਣ ਲਈ ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ

Punjabi Funny Status

ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ

Punjabi Love Status

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. ……

Punjabi Love Status

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥

Punjabi Love Status

ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।

Punjabi Sad Status

ਹੰਝੂ ਨਹੀਂ ਮੁਕਦੇ ਅੱਖਾਂ ਚੋ ਤੈਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋ

Punjabi Sad Status

ਪੀੜਾਂ ਵਿੱਚ ਬੀਤ ਗਈ ਉਮਰ ਸੀ ਮੌਜਾਂ ਮਾਨਣ ਦੀ ਦਿਲਾ ਐਵੇਂ ਤੈਨੂੰ ਕਾਹਲੀ ਸੀ ਇਸ਼ਕ ਦੀਆਂ ਰਮਜਾਂ ਜਾਨਣ ਦੀ

Punjabi Sad Status

ਪਿਆਰ ਉਦੋਂ ਕਰੀ ਸੱਜਣਾ ਜਦੋ ਨਿਭਾਣਾ ਆ ਜਾਵੇ ਮਜਬੂਰੀਆਂ ਦਾ ਬਹਾਨਾ ਲਾ ਕੇ ਛੱਡ ਜਾਣਾ ਕੋਈ ਪਿਆਰ ਨੀ ਹੁੰਦਾ

Punjabi Sad Status

ਕੁਜ਼ ਪਲ ਰੋਕ ਕੇ ਦੇਖ ਆਪਣੇ ਸਾਹਾਂ ਨੂੰ ਸੱਜਣਾ ਬੱਸ ਏਦਾਂ ਹੀ ਘੁੱਟ ਕੇ ਜੀ ਰਿਹਾ ਹਾਂ ਤੇਰੀ ਜੁਦਾਈ ਵਿੱਚ