Punjabi Status

Punjabi Sad Status

ਕੀ ਪਾਣੀ ਤੇ ਲਿਖੀ ਸੀ ਮੇਰੀ ਤਕਦੀਰ ਮੇਰੀ ਰੱਬਾ ਹਰ ਸੁਪਨਾ ਬਹਿ ਜਾਂਦਾ ਹੈ ਮੇਰੇ ਰੰਗ ਭਰਨ ਤੋਂ ਪਹਿਲਾ ਹੀ

Punjabi Sad Status

ਓ ਰਾਤ ਵੀ ਕੀਨੀ ਕਹਿਰਵਾਨ ਹੋਵੇਗੀ ਜਦੋ ਕਿਸੇ ਗੈਰ ਦੀਆ ਬਾਹਾਂ ਚ ਮੇਰੀ ਜਾਨ ਹੋਵੇਗੀ

Punjabi Sad Status

ਜਿਓੰਦੇ ਸੀ ਤਾ ਕਿਸੇ ਨੇ ਕੋਲ ਨਾ ਬਿਠਾਇਆ ਹੁਣ ਮੇਰੇ ਕੋਲ ਸਾਰੇ ਬਹਿੰਦੇ ਜਾ ਰਹੇ ਸੀ ਪਹਿਲਾਂ ਕਦੇ ਕਿਸੇ ਨੇ ਰੁਮਾਲ ਨਾ ਦਿਤਾ ਤੇ ਹੁਣ ਮੇਰੇ ਉੱਤੇ ਰੇਸ਼ਮ ਦੇ ਕਪੜੇ ਵਿਛਾਈ ਜਾ ਰਹੇ ਸੀ...

Punjabi Love status

ਯਾਰ ਦੀ ਗੁਲਾਮੀ ਸਾਡੇ ਪਿਆਰ ਦਾ ਅਸੂਲ ਏ_, ਇੱਕ ਦੂਜੇ ਬਿਨਾਂ ਸਾਡੀ ਜ਼ਿੰਦਗੀ ਫ਼ਜ਼ੂਲ ਏ_,- ਦੁਨੀਆਂ ਕੋਲੋ ਤਾਂ ਅਸੀਂ ਪਾਣੀ ਵੀ ਨੀ ਮੰਗਦੇ_, ਤੇਰੇ ਹੱਥੋਂ ਤਾਂ ਸੱਜਣਾ ਜ਼ਹਿਰ ਵੀ ਕਬੂਲ ਏ_

Punjabi Love status

ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ, ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ

Punjabi Love Status

❤️ਰੱਬ ਪਿਆਰ ਸਭ ਨੂੰ ਦਿੰਦਾ ਹੈ, ਦਿਲ ਵੀ ਸਭ ਨੂੰ ਦਿੰਦਾ ਹੈ, ਦਿਲ ‘ਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ, ਪਰ ਦਿਲ ਨੂੰ ਸਮਝਣ ਵਾਲਾ ਨਸੀਬ ਵਾਲਿਆ ਨੂੰ ਹੀ ਮਿਲਦਾ ਹੈ।।❤️😍☺

Punjabi Love Status

ਇਕ ਤੂੰ ਸੋਹਣੀ ਇਕ ਮੈਂ ਸੋਹਣਾ”” ਸਾਡੀ ਜੋੜੀ ਏ ਇਕ ਕੋਹਿਨੂਰ ਵਰਗੀ”” ਤੈਨੂੰ ਲੱਗਦਾਂ ਵਾਂ ਜਿਵੇਂ ਮੈਂ ਤੇਰਾ ਜਿੰਦ ਮਾਹੀ”” ਇੰਝ ਲੱਗਦੀ ਏਂ ਮੈਨੂੰ ਤੂੰ ਵੀ ਹੂਰ ਵਰਗੀ

Punjabi Love Status

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …💑 ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ😍

Punjabi Sad Status 

ਕਸੂਰ ਤਾਂ ਬਹੁਤ ਕੀਤੇ ਸੀ ਜ਼ਿੰਦਗੀ ਵਿੱਚ ਪਰ ਸਜ਼ਾ ਜਿੱਥੇ ਮਿਲੀ ਉੱਥੇ ਬੇਕਸੂਰ ਸੀ ਅਸੀਂ

Punjabi Funny Status

ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ …….ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾਂ